
歌曲下载
选择需要的音质。若源文件暂时不可用,我们会明确提示实际提供的音质。
歌词
下载歌词@migu music@ 作词 : Pav Dharia 作曲 : Pav Dharia I know you follow me You know I follow you Sweet like a ਜਲੇਬੀ ਲਗਦਾ ਏ I love you I know you follow me You know I follow you Sweet like a ਜਲੇਬੀ ਲਗਦਾ ਏ I love you ਨਾਂ ਮੇਰਾ ਸੁਣ ਕੇ ਮਰਦੀ ਏ ਤਾਂਹੀ ਮੋਢੇ ਨਾਲ ਖਹਿ ਗਈ ਏ ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ ਉਹ ਤੂੰ ਨੈਣਾਂ ਨਾਲ ਕਹਿ ਗਈ ਏ Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, señorita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, senõrita Mamacita, señorita Mamacita, señorita ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ ਆਪਣਾ ਤਾਂ ਦੇਣ ਤੋਂ ਡਰਦੀ ਏ ਪਰ ਮੇਰਾ ਕੱਢ ਕੇ ਲੈ ਗਈ ਏ ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ ਉਹ ਤੂੰ ਨੈਣਾਂ ਨਾਲ ਕਹਿ ਗਈ ਏ Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, señorita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, señorita Escucha mi compromiso Nunca terminará Luchas por esconderte Porque te encontrara Escucha mi compromiso Nunca terminará Luchas por esconderte Porque te encontrara Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, señorita Mamacita, ਇਹ ਕੀ ਤੂੰ ਕੀਤਾ? ਦਿਲ ਲੁੱਟ ਕੇ ਲੈ ਗਈ ਮੇਰਾ, señorita
相关歌曲
暂无相关歌曲